Bollywood

ਆਸ਼ਰਮ 3 ਦੇ ਟ੍ਰੇਲਰ ‘ਚ ਨਜ਼ਰ ਆਇਆ ਈਸ਼ਾ ਗੁਪਤਾ ਦਾ ਸ਼ਾਨਦਾਰ ਰੂਪ

ਨਵੀਂ ਦਿੱਲੀ – ਬੌਬੀ ਦਿਓਲ ਇੱਕ ਵਾਰ ਫਿਰ ‘ਬਾਬਾ ਨਿਰਾਲਾ’ ਬਣ ਕੇ ਲੋਕਾਂ ਦਾ ਦਿਲ ਜਿੱਤਣ ਲਈ ਤਿਆਰ ਹਨ। ਉਨ੍ਹਾਂ ਦੀ ਵੈੱਬ ਸੀਰੀਜ਼ ‘ਆਸ਼ਰਮ’ ਦੇ ਦੋ ਸੀਜ਼ਨ ਤੋਂ ਬਾਅਦ ਲੋਕ ਤੀਜੇ ਸੀਜ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪਰ ਹੁਣ ਲੋਕਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ, ਕਿਉਂਕਿ ਆਸ਼ਰਮ 3 ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਜਿਸ ਵਿੱਚ ਇੱਕ ਵਾਰ ਫਿਰ ਤੋਂ ‘ਬਾਬਾ ਨਿਰਾਲਾ’, ਬੌਬੀ ਦਿਓਲ ਦਾ ‘ਬਦਨਾਮ ਦਰਬਾਰ’ ਹੋਣ ਜਾ ਰਿਹਾ ਹੈ। ਟ੍ਰੇਲਰ ਦੇਖਣ ਤੋਂ ਬਾਅਦ ਲੋਕ ਸੀਰੀਜ਼ ਦੇ ਸਾਰੇ ਐਪੀਸੋਡਜ਼ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

Related posts

ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਨੂੰ ਵੱਡੀ ਰਾਹਤ, ਡਰੱਗਜ਼ ਕੇਸ ‘ਚ NCB ਨੇ ਦਿੱਤੀ ਕਲੀਨ ਚਿੱਟ

editor

ਭਾਰਤੀ ਸਿੰਘ ਦੀਆਂ ਵਧੀਆਂ ਮੁਸ਼ਕਲਾਂ, ਦਾੜ੍ਹੀ-ਮੁੱਛ ‘ਤੇ ਕੁਮੈਂਟ ਸਬੰਧੀ ਘੱਟ ਗਿਣਤੀ ਕਮਿਸ਼ਨ ਨੇ ਮੰਗੀ ਰਿਪੋਰਟ

editor

ਆਪਣੇ ਤੋਂ ਅੱਧੀ ਉਮਰ ਦੀਆਂ ਹੀਰੋਇਨਾਂ ਨਾਲ ਕੰਮ ਕਰਨ ‘ਤੇ ਕਪਿਲ ਸ਼ਰਮਾ ਨੇ ਅਕਸ਼ੇ ਕੁਮਾਰ ਨੂੰ ਕੀਤਾ ਟ੍ਰੋਲ

editor