Women's World

ਥਰੈਡਿੰਗ ਦੇ ਦਰਦ ਤੋਂ ਪਾਓ ਛੁਟਕਾਰਾ ਅਪਨਾਓ ਇਹ ਤਰੀਕੇ

ਨਵੀਂ ਦਿੱਲੀ – ਚਿਹਰੇ ਦਾ ਸਭ ‘ਤੋਂ ਅਕਰਸ਼ਿਤ ਅੰਗ ਹਨ ਅੱਖਾਂ। ਇਨ੍ਹਾਂ ਨੂੰ ਹੋਰ ਵੀ ਅਕਰਸ਼ਿਤ ਬਣਾਉਂਣ ਲਈ ਅਸੀਂ ਅੱਖਾਂ ਦੇ ਮੇਕਅਪ ਦੀ ਸਹਾਇਤਾ ਲੈਂਦੇ ਹਾਂ। ਇਕ ਹੋਰ ਚੀਜ਼ ਜੋ ਅੱਖਾਂ ਨੂੰ ਸੁੰਦਰ ਬਣਾਉਂਦੀ ਹੈ ਉਹ ਹੈ ਥਰੈਡਿੰਗ।
ਥਰੈਡਿੰਗ ਕਰਨ ਨਾਲ ਆਈਬਰੋ ਨੂੰ ਇਕ ਅਲੱਗ ਦਿਖ ਮਿਲਦੀ ਹੈ ਜਦ ਕਿ ਕੁਝ ਲੋਕ ਥਰੈਡਿੰਗ ਕਰਵਾਉਣ ਤੋਂ ਕਤਰਾਉਂਦੇ ਹਨ ਕਿਉਂਕਿ ਥਰੈਡਿੰਗ ਤੋਂ ਬਾਅਦ ਅਕਸਰ ਦਰਦ ਮੁਹਾਸੇ ਦੀ ਸਮੱਸਿਆ ਸੁਣਨ ਨੂੰ ਮਿਲਦੀ ਹੈ। ਇਸ ਤਰ੍ਹਾਂ ਚਮੜੀ ਨੂੰ ਸੈਂਸਟਿਵ ਹੋਣ ਦੇ ਕਾਰਨ ਹੁੰਦੀ ਹੈ। ਜੇਕਰ ਤੁਸੀਂ ਵੀ ਥਰੈਡਿੰਗ ਦੇ ਬਾਅਦ ਹੋਣ ਵਾਲੀ ਦਰਦ ਤੇ ਮੁਹਾਸਿਆਂ ਤੋਂ ਪਰੇਸ਼ਾਨ ਹੋ ਤਾਂ ਆਓ ਜਾਣੀਏ ਇਸ ਤੋਂ ਬਚਣ ਦੇ ਤਰੀਕੇ
1.ਥਰੈਡਿੰਗ ਕਰਵਾਂਣ ਤੋਂ ਪਹਿਲਾ ਚਿਹਰੇ ਨੂੰ ਕੋਸੇ ਪਾਣੀ ਨਾਲ ਧੋਂ ਲਵੋ, ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਥਰੈਡਿੰਗ ਕਰਵਾਉਂਦੇ ਸਮੇਂ ਤੁਹਾਨੂੰ ਦਰਦ ਵੀ ਘੱਟ ਹੋਵੇਗਾ ਅਤੇ ਮੁਹਾਸੇ ਵੀ ਨਹੀ ਹੋਣਗੇ।
2.ਥਰੈਡਿੰਗ ਕਰਵਾਂਣ ਤੋਂ ਬਾਅਦ ਆਈਬਰੋ ਤੇ ਟੋਨਰ ਜਾਂ ਬਰਫ਼ ਲਗਾਉ, ਇਸ ਤਰ੍ਹਾਂ ਕਰਨ ਨਾਲ ਜਲਣ ਮਹਿਸੂਸ ਨਹੀ ਹੋਵੇਗੀ।
3.ਇਸ ‘ਤੋਂ ਇਲਾਵਾ ਥਰੈਡਿੰਗ ਕਰਵਾਉਣ ਤੋਂ ਬਾਅਦ 12 ‘ਤੋਂ 24 ਘੰਟੇ ‘ਚ ਥਰੈਡਿੰਗ ਵਾਲੀ ਜਗ੍ਹਾਂ ਨੂੰ ਨਾ ਛੂਹੋ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਥਰੈਡਿੰਗ ਵਾਲੀ ਜਗ੍ਹਾਂ ਤੇ ਮੁਹਾਸੇ ਹੋ ਸਕਦੇ ਹਨ।
4. ਥਰੈਡਿੰਗ ਕਰਨ ਦੇ ਤੁਰੰਤ ਬਆਦ ਕਿਸੀ ਪ੍ਰਕਾਰ ਦਾ ਵੀ ਭਾਫ ਇਲਾਜ ਨਾ ਕਰਵਾਓ।

Related posts

ਔਰਤ ਬੇਚਾਰੀ ਨਹੀਂ

Deepak

ਘਰ ਦੀ ਸਜਾਵਟ ਵਿੱਚ ਰੰਗਾਂ ਦਾ ਮਹੱਤਵ

Deepak

ਮੂੰਹ ਦੇ ਕਿੱਲ ਮੁਹਾਸਿਆਂ ਨੂੰ ਦੂਰ ਕਰਨ ਵਿੱਚ ਆਯੁਰਵੈਦਿਕ ਦਾ ਯੋਗਦਾਨ

Deepak