Category : Jokes

Jokes

ਇਹ ਪਿਆਰ ਕੀ ਹੁੰਦਾ ਹੈ?

admin
ਕੁੜੀ ਨੇ ਸ਼ਰਮਾਉਂਦੇ ਹੋਏ ਪੁੱਛਿਆ,””ਇਹ ਪਿਆਰ ਕੀ ਹੁੰਦਾ ਹੈ?”” ਮੁੰਡੇ ਨੇ ਸੋਚਿਆ ਕਿ ਕੁੜੀ ”ਤੇ ਇੰਪ੍ਰੈਸ਼ਨ ਜਮਾਉਣ ਦਾ ਇਹੀ ਮੌਕਾ ਹੈ ਤਾਂ ਉਸ ਨੇ ਜਵਾਬ...
Jokes

ਪੰਜਾਬੀ ਵਿਚ ਹੈਰਾਨੀ ਵਾਲੇ ਵਾਕ ਵਿਚ ਬਦਲੋ…

admin
ਟੀਚਰ (ਵਿਦਿਆਰਥੀ ਨੂੰ),””ਇਕ ਸੁੰਦਰ ਅਤੇ ਜਵਾਨ ਲੜਕੀ ਸੜਕ ”ਤੇ ਜਾ ਰਹੀ ਹੈ, ਇਸ ਨੂੰ ਪੰਜਾਬੀ ਵਿਚ ਹੈਰਾਨੀ ਵਾਲੇ ਵਾਕ ਵਿਚ ਬਦਲੋ।”” ਵਿਦਿਆਰਥੀ, ””ਓਏ, ਪਟਾਕਾ।””...
Jokes

ਮਾਂ, ਦਾਦੀ ਮਾਂ ਕਿਹੜੇ ਪੇਪਰਾਂ ਦੀ ਤਿਆਰੀ ਕਰ ਰਹੀ ਹੈ?

admin
ਦਾਦੀ ਨੂੰ ਗੀਤਾ ਪੜ੍ਹਦੇ ਦੇਖ ਕੇ ਪੋਤੇ ਨੇ ਆਪਣੀ ਮਾਂ ਨੂੰ ਪੁੱਛਿਆ,””ਮਾਂ, ਦਾਦੀ ਮਾਂ ਕਿਹੜੇ ਪੇਪਰਾਂ ਦੀ ਤਿਆਰੀ ਕਰ ਰਹੀ ਹੈ?”” ਮਾਂ, ””ਬੇਟਾ, ਇਹ ਫਾਈਨਲ...
Jokes

ਸੰਤਾ ਬੰਤੇ ਨੂੰ

admin
ਬੰਤਾ- (ਸੰਤੇ ਨੂੰ)- ਮੈਂ ਸ਼ੰਨੋ ਨੂੰ ਵਾਅਦਾ ਕੀਤਾ ਸੀ ਕਿ ਮੈਂ ਉਸਦੇ ਲਈ ਕੋਈ ਵੀ ਤਕਲੀਫ ਸਹਿ ਸਕਦਾ ਹਾਂ, ਇੱਥੋਂ ਤੱਕ ਕਿ ਨਰਕ ਦੇ ਤਸੀਹੇ...
Jokes

ਈਮੇਲ ਜਾਂ ਫੀਮੇਲ?

admin
ਜਾਣੋ ਕਿਉਂ ਅੱਜਕਲ੍ਹ ਲੋਕ ਫੀਮੇਲ ਤੋਂ ਜ਼ਿਆਦਾ ਈ-ਮੇਲ ਨੂੰ ਪਸੰਦ ਕਰਦੇ ਹਨ। ਮੈਂ ਐਵੇਂ ਨਹੀਂਕਹਿ ਰਿਹਾ। ਮੇਰੇ ਕੋਲ ਇਸ ਗੱਲ ਦੇ ਪੁਖਤਾ ਸਬੂਤ ਹਨ। ਫੁਰਮਾਓ:...