Category : Poetry Geet Gazal

Punjabi literature, Poetry, Geet, Gazal, book review and much more – in India, Australia, New Zealand and around the world. No. 1 Indian-Punjabi Newspaper in Australia and New Zealand – Latest news, photo and news and headlines in Australia and around the world

Poetry Geet Gazal

ਅਮਰ, ਮੈਲਬੌਰਨ

admin
          ਹੁਸ਼ਿਆਰੀਆਂ ਤੁਸੀਂ ਹੁਸ਼ਿਆਰੀਆਂ ਵਿੱਚ ਰੁੱਝੇ ਰਹੇ ਅਸੀਂ ਜ਼ਿੰਮੇਦਾਰੀਆਂ ਵਿੱਚ ਰੁੱਝੇ ਰਹੇ ਤੁਸੀਂ ਗੱਦਾਰੀਆਂ ਵਿੱਚ ਰੁੱਝੇ ਰਹੇ ਅਸੀਂ ਵਫ਼ਾਦਾਰੀਆਂ ਵਿੱਚ ਰੁੱਝੇ...
Poetry Geet Gazal

ਹਰਜਿੰਦਰ ਗੁਲਪੁਰ

admin
ਯੋਗੀਆ  ਅੱਡੀਆਂ ਨੂੰ ਚੁੱਕ ਚੁੱਕ ਫਾਹੇ ਨਹੀਂ ਲਈਦੇ, ਪੱਕੇ ਦੇਖ ਕੱਚੇ ਕੋਈ ਢਾਉਂਦਾ ਨਹੀਂ ਯੋਗੀਆ। ਰੀਸ ਨਹੀਂ ਕਰੀਦੀ ‘ਮਰੀਕਾ’ ਬੜੀ ਦੂਰ ਹੈ, ਮਿੱਟੀ ਵਾਲੇ ਮੋਰ...
Poetry Geet Gazal

ਰਜਨੀਸ਼ ਗਰਗ

admin
ਬਚਪਨ ਹੁੰਦਾ ਸੀ ਅਮੀਰ ਮੈ ਭਾਂਵੇ ਜੇਬ ਮੇਰੀ ਖਾਲੀ ਸੀ ਗੱਲ ਕਰਦਾ ਉਦੋ ਦੀ ਜਦ ਮੱਤ ਜਵਾਕਾ ਵਾਲੀ ਸੀ ਫਿਕਰ ਨਾ ਕੋਈ ਚਿੰਤਾ ਸੀ ਬੇਫਿਕਰੀ ਜਿੰਦਗੀ ਜਿਉਦਾ ਸੀ ਮਿਹਨਤ ਕਮਾਈ ਤੋ ਕੋਹਾਂ ਦੂਰ ਸਾਰਾ ਦਿਨ ਢੋਲੇ ਦੀਆਂ ਲਾਉਦਾ ਸੀ ਉਧਾਰ ਨਕਦ ਦਾ ਕੁਝ ਪਤਾ ਨਹੀ ਸੀ ਮਿਲ ਜਾਂਦਾ ਜੋ ਚਾਹੁੰਦਾ ਸੀ ਝੱਟ-ਪੱਟ ਹਾਜ਼ਰ ਹੋ ਜਾਦਾ ਜਦ ਝੂਠਾ ਮੂਠਾ ਰੌਦਾਂ ਸੀ ਖਾਣਾ-ਪੀਣਾ, ਖੇਡਣਾ , ਸੌਣਾ ਫਿਲਮੀ ਜਾ ਕੋਈ ਸੀਨ ਸੀ ਪੈਸਿਆ ਦੀ ਕੋਈ ਚਿੰਤਾ ਨਹੀ ਸੀ ਮੇਰਾ ਡੈਡੀ ਹੀ ਏਟੀਐਮ ਮਸ਼ੀਨ ਸੀ ਰੁੱਸ ਜਾਦਾ ਸੀ ਜਦ ਕਿਤੇ ਮੈਂ ਮਾਂ ਝੱਟ ਮਨਾ ਲੈਦੀ ਸੀ ਜਾਦੂ ਸੀ ਉਹਦੇ ਬੋਲਾ ਵਿੱਚ ਜਦ ਮੈਨੂੰ ਮੇਰਾ ਕਾਕੂ ਕਹਿੰਦੀ ਸੀ ਵੱਡਾ ਹੋਇਆ ਵੱਧਣ ਦੁੱਖ-ਦਰਦ ਲੱਗੇ ਜਿੰਦਗੀ ਮੇਰੇ ਕਈ ਵਹਿਮ ਕੱਢ ਗਈ ਲੋੜ ਸੀ ਜਦ ਮੈਨੂੰ ਤੇਰੀ ਜਿਆਦਾ ਉਦੋ ਮਾਂਏ ਤੂੰ ਵੀ ਹੱਥ ਛੱਡ ਗਈ...
Poetry Geet Gazal

ਸ਼ਿਨਾਗ ਸਿੰਘ ਸੰਧੂ ਦਫਤਰ ਬਲਾਕ ਸਿੱਖਿਆ ਅਫਸਰ (ਐ.) ਚੋਹਲਾ ਸਾਹਿਬ ਜ਼ਿਲ੍ਹਾ ਤਰਨ ਤਾਰਨ

admin
ਮੂਰਖ ਨਹੀਂ ਹਾਂ ਚਾਨਣ ਲਈ ਚਾਨਣ ਹਾਂ ਹਨੇਰਿਆਂ ਲਈ ਘੁੱਪ ਹਾਂ। ਮੂਰਖ ਨਹੀਂ ਹਾਂ,ਵੈਸੇ ਹੀ ਚੁੱਪ ਹਾਂ। ਨਜ਼ਰ ਅੰਦਾਜ਼ ਕਰਦੇ ਹਾਂ ਟਲਜੇਂ ਤਾਂ ਚੰਗਾ। ਪਾਉਣਾ...