Bollywood

ਅਦਾਕਾਰਾ ਕਰੀਨਾ ਕਪੂਰ ਤੇ ਅੰਮ੍ਰਿਤਾ ਅਰੋੜਾ ਦੇ ਕੋਰੋਨਾ ਸੰਕ੍ਰਮਿਤ ਹੋਣ ਕਾਰਨ ਰਿਹਾਇਸ਼ੀ ਇਮਾਰਤ ਸੀਲ

ਮੁੰਬਈ – ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ   ਅਤੇ ਅੰਮ੍ਰਿਤਾ ਅਰੋੜਾ  ਦੇ ਕੋਰੋਨਾ ਪੀੜਤ ਪਾਏ ਜਾਣ ਤੋਂ ਬਾਅਦ ਉਨ੍ਹਾਂ ਦੀਆਂ ਰਿਹਾਇਸ਼ੀ ਇਮਾਰਤਾਂ ਵਿੱਚ ਆਰਟੀ-ਪੀਸੀਆਰ ਟੈਸਟ   ਕੀਤਾ ਜਾਵੇਗਾ। ਬੀਐਮਸੀ (ਬ੍ਰਿਹਨਮੁੰਬਈ ਮਿਉਂਸਪਲ ਕਾਰਪੋਰੇਸ਼ਨ) ਵੀ ਪੂਰੇ ਬਿਲਡਿੰਗ ਕੰਪਲੈਕਸ ਵਿੱਚ ਸੈਨੀਟਾਈਜ਼ੇਸ਼ਨ ਕਰਵਾਏਗੀ। ਬੀਐਮਸੀ ਨੇ ਉਸ ਦੇ ਘਰ ਨੂੰ ਵੀ ਸੀਲ ਕਰ ਦਿੱਤਾ ਹੈ। ਦੱਸ ਦੇਈਏ ਕਿ ਕੋਰੋਨਾ ਸੰਕਰਮਿਤ ਹੋਣ ਤੋਂ ਬਾਅਦ ਕਰੀਨਾ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਬਿਆਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ।

Related posts

ਐਸ਼ਵਰਿਆ ਨੇ ਟੁੱਟੇ ਹੱਥ ਨਾਲ ‘ਕਾਨਸ’ ਦੀ ਰੈਡ ਕਾਰਪੇਟ ‘’ਤੇ ਕੀਤੀ ਗ੍ਰੈਂਡ ਐਂਟਰੀ, ਤਿੱਤਲੀ ਬਣ ਕੇ ਲੁੱਟੀ ਮਹਿਫ਼ਿਲ

editor

ਸੁਨੰਦਾ ਸ਼ਰਮਾ ਨੇ ਪੰਜਾਬੀ ਪਹਿਰਾਵੇ ’ਚ ਵਿਰਾਸਤ ਨੂੰ ਕੀਤਾ ਪ੍ਰਦਰਸ਼ਿਤ

editor

ਰਾਜਕੁਮਾਰ ਰਾਵ, ਜਾਨਹਵੀ ਕਪੂਰ, ਸ਼ਰਣ ਸ਼ਰਮਾ, ਮੁਹੰਮਦ ਫੈਜ ਅਤੇ ਜਾਨੀ ਨੇ ਮੁੰਬਈ ’ਚ ਇੱਕ ਪ੍ਰੋਗਰਾਮ ’ਚ ‘ਮਿਸਟਰ ਐਂਡ ਮਿਸੇਜ ਮਾਹੀ’ ਦਾ ਪਹਿਲਾ ਗੀਤ ‘ਦੇਖਾ ਤੈਨੂੰ’ ਲਾਂਚ ਕੀਤਾ

editor