Breaking News India Latest News Newsਆਦਰਸ਼ ਪੁਲਿਸ ਬਿਲ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ’ਚ ਪਟੀਸ਼ਨeditor09/05/2021 by editor09/05/2021ਨਵੀਂ ਦਿੱਲੀ – ਪੁਲਿਸ ਪ੍ਰਣਾਲੀ ਨੂੰ ਪਾਰਦਰਸ਼ੀ, ਸੁਤੰਤਰ, ਜਵਾਬਦੇਹ ਤੇ ਲੋਕ ਹਿਤੈਸ਼ੀ ਬਣਾਉਣ ਲਈ ਸੁਪਰੀਮ ਕੋਰਟ ’ਚ ਇਕ ਪਟੀਸ਼ਨ ਦਾਖ਼ਲ ਕਰ ਕੇ ਇਕ ‘ਆਦਰਸ਼ ਪੁਲਿਸ...
Breaking News India Latest News Newsਹਾਈ ਕੋਰਟ ‘ਚ ਜੱਜਾਂ ਦੀ ਨਿਯੁਕਤੀ ਲਈ 68 ਨਾਵਾਂ ਦਾ ਸਿਫਾਰਿਸ਼editor09/05/2021 by editor09/05/2021ਨਵੀਂ ਦਿੱਲੀ – ਮੁੱਖ ਜਸਟਿਸ ਐੱਨਵੀ ਰਮਨਾ ਦੀ ਅਗਵਾਈ ‘ਚ ਸੁਪਰੀਮ ਕੋਰਟ ਕੋਲੇਜੀਅਮ ਨੇ ਇਕ ਫ਼ੈਸਲਾ ਲੈਂਦੇ ਹੋਏ 12 ਹਾਈ ਕੋਰਟਾਂ ਲਈ ਜੱਜਾਂ ਦੇ ਰੂਪ...
Breaking News India Latest News Newsਬੱਚਿਆਂ ‘ਤੇ ਵੀ ਪੈ ਸਕਦੈ ਕੋਰੋਨਾ ਦਾ ਗਹਿਰਾ ਅਸਰeditor09/05/2021 by editor09/05/2021ਨਵੀਂ ਦਿੱਲੀ – ਕੋਰੋਨਾ ਵਾਇਰਸ (ਕੋਵਿਡ-19) ਦਾ ਕਹਿਰ ਰੁਕ ਨਹੀਂ ਰਿਹਾ ਹੈ। ਸਿਹਤ ਦੇ ਮੋਰਚੇ ‘ਤੇ ਇਸ ਨਾਲ ਚੁਣੌਤੀਆਂ ਵਧਦੀਆਂ ਜਾ ਰਹੀਆਂ ਹਨ। ਇਨਫੈਕਟਿਡ ਹੋਣ...
Breaking News India Latest News Newsਸੂਬਿਆਂ ’ਚ ਅੰਦਰੂਨੀ ਘਮਾਸਾਨ ਬਣਿਆ ਕਾਂਗਰਸ ਲੀਡਰਸ਼ਿਪ ਲਈ ਚੁਣੌਤੀeditor09/04/2021 by editor09/04/2021ਨਵੀਂ ਦਿੱਲੀ – ਕਾਂਗਰਸ ਦੇ ਉੱਚ ਸੰਗਠਨ ਦੇ ਚੋਣ ਨੂੰ ਲੈ ਕੇ ਕਸ਼ਮਕਸ਼ ਦਾ ਦੌਰ ਕਾਇਮ ਹੈ, ਪਰ ਸੂਬਿਆਂ ਦੇ ਸੰਗਠਨਾਤਮਕ ਢਾਂਚੇ ਵਿਚ ਬਦਲਾਅ ਨੂੰ...
Breaking News India Latest News Newsਨਾਮਜ਼ਦ ਮੈਂਬਰ ਲਈ ਵਿਕਰਮ ਸਿੰਘ ਰੋਹਿਣੀ ਹੋਣਗੇ ਸ਼੍ਰੋਅਦ (ਬਾਦਲ) ਦੇ ਉਮੀਦਵਾਰeditor09/04/202109/04/2021 by editor09/04/202109/04/2021ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਵਿਕਰਮ ਸਿੰਘ ਰੋਹਿਣੀ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ (ਡੀਐੱਸਜੀਐੱਮਸੀ) ਦੇ ਨਾਮਜ਼ਦ ਮੈਂਬਰ ਲਈ ਉਮੀਦਵਾਰ ਹੋਣਗੇ। ਉਨ੍ਹਾਂ ਨੇ...
Breaking News India Latest News Newsਕੋਰੋਨਾ ਸਬੰਧੀ ਹਾਲਾਤ ‘ਤੇ ਸੁਪਰੀਮ ਕੋਰਟ ਦੀ ਤਲਖ਼ ਟਿੱਪਣੀeditor09/04/2021 by editor09/04/2021ਨਵੀਂ ਦਿੱਲੀ – ਦੇਸ਼ ’ਚ ਕੋਰੋਨਾ ਸੰਕ੍ਰਮਣ ਦੇ ਚੱਲਦੇ ਹਾਲਾਤ ਵਧੀਆ ਨਹੀਂ ਹਨ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਕੋਰੋਨਾ ਸੰਕ੍ਰਮਣ ਦੇ ਮਾਮਲਿਆਂ ’ਚ ਸਥਿਰ...
Breaking News India Latest News Newsਸਾਵਧਾਨ ! ਹੁਣ Twitter ‘ਤੇ ਕੀਤਾ ਗਾਲੀ-ਗਲੋਚ ਤਾਂ 7 ਦਿਨਾਂ ਲਈ ਬਲਾਕ ਹੋਵੇਗਾ ਅਕਾਊਂਟeditor09/04/2021 by editor09/04/2021ਨਵੀਂ ਦਿੱਲੀ – Twitter ‘ਤੇ ਗਾਲੀ-ਗਲੋਚ ਕਰਨ ਵਾਲਿਆਂ ਨੂੰ ਚੌਕਸ ਹੋ ਜਾਣਾ ਚਾਹੀਦੈ ਕਿਉਂਕਿ Twitter ਇਕ ਨਵੇਂ ਸੇਫਟੀ ਮੋਡ ਦੀ ਟੈਸਟਿੰਗ ਕਰ ਰਿਹਾ ਹੈ ਜੋ...
Breaking News India Latest News Newsਘਰੇਲੂ ਹਿੰਸਾ ਮਾਮਲੇ ’ਚ ਸੁਣਵਾਈ ਲਈ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਪਹੁੰਚੇ ਯੋ ਯੋ ਹਨੀ ਸਿੰਘeditor09/04/2021 by editor09/04/2021ਨਵੀਂ ਦਿੱਲੀ – ਘਰੇਲੂ ਹਿੰਸਾ ਦੇ ਮਾਮਲੇ ’ਚ ਸ਼ੁੱਕਰਵਾਰ ਨੂੰ ਬਾਲੀਵੁੱਡ ਗਾਇਕ ਅਤੇ ਅਦਾਕਾਰ ਯੋ ਯੋ ਹਨੀ ਸਿੰਘ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ’ਚ ਆਪਣੇ...
Breaking News India Latest News Newsਹਾਈ ਕਰੋਟ ਨੇ ਕਿਹਾ ਕਾਨੂੰਨ ਸਾਰਿਆਂ ਲਈ ਬਰਾਬਰ ਹੈ, ਕਿਵੇਂ ਦਿੱਤੀ ਗਈ 500 ਲੋਕਾਂ ਨੂੰ ਪ੍ਰਦਰਸ਼ਨ ਦੀ ਮਨਜ਼ੂਰੀeditor09/04/2021 by editor09/04/2021ਨਵੀਂ ਦਿੱਲੀ – ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ ਦੇ ਦਫ਼ਤਰ ਬਾਹਰ ਪ੍ਰਦਰਸ਼ਨ ਕਰਨ ਲਈ 500 ਲੋਕਾਂ ਨੂੰ ਇਕੱਠੇ ਹੋਣ ਦੀ ਮਨਜ਼ੂਰੀ ਦੇਣ ’ਤੇ ਦਿੱਲੀ ਹਾਈ...
Breaking News India Latest News Newsਬ੍ਰਜ ’ਚ ਬੁਖ਼ਾਰ ਦਾ ਕਹਿਰ, ਪੰਜ ਜ਼ਿਲ੍ਹਿਆਂ ’ਚ 92 ਦੀ ਮੌਤ, ਫਿਰੋਜ਼ਾਬਾਦ ’ਚ ਸਥਿਤੀ ਜ਼ਿਆਦਾ ਗੰਭੀਰeditor09/03/2021 by editor09/03/2021ਆਗਰਾ – ਜਾਨਲੇਵਾ ਬੁਖ਼ਾਰ ਨੇ ਬ੍ਰਜ ਦੇ ਪੰਜ ਜ਼ਿਲ੍ਹਿਆਂ ’ਚ ਕੋਹਰਾਮ ਮਚਾ ਰੱਖਿਆ ਹੈ। ਮੈਨਪੁਰੀ ਤੋਂ ਸ਼ੁਰੂ ਹੋਇਆ ਬੁਖ਼ਾਰ ਫਿਰੋਜ਼ਾਬਾਦ, ਮਥੁਰਾ, ਕਾਸਗੰਜ ਤੇ ਆਗਰਾ ’ਚ ਵੀ...