Category : International

International News Punjabi – Punjab News Headlines

Now read News from all over the World in Punjabi. International Online News and world News headlines in Punjabi. Indoo Times a latest international news Punjabi and English language daily latest Punjabi news paper in Australia

Indoo Times No.1 Indian-Punjabi media platform in Australia and New Zealand

IndooTimes.com.au

International

ਕੈਨੇਡਾ ’ਚ ਭਾਰਤੀ ਹਾਈ ਕਮਿਸ਼ਨਰ ਦੀ ਚਿਤਾਵਨੀ ‘ਸਿੱਖ ਵੱਖਵਾਦੀ ਸਮੂਹ ਖ਼ਤਰੇ ਦੀ ਵੱਡੀ ਲੀਕ ਨੂੰ ਪਾਰ ਕਰ ਰਹੇ ਹਨ’

editor
ਓਟਵਾ – ਭਾਰਤ-ਕੈਨੇਡਾ ਸਬੰਧਾਂ ਵਿੱਚ ਕੂਟਨੀਤਕ ਤਣਾਅ ਦੌਰਾਨ ਇਥੇ ਭਾਰਤ ਦੇ ਹਾਈ ਕਮਿਸ਼ਨਰ ਨੇ ਚਿਤਾਵਨੀ ਦਿੱਤੀ ਹੈ ਕਿ ਕੈਨੇਡਾ ਵਿੱਚ ਸਿੱਖ ਵੱਖਵਾਦੀ ਸਮੂਹ ਖਤਰੇ ਦੀ...
International

us ਫ਼ੈੱਡਰਲ ਰਿਜ਼ਰਵ ਨੇ ਮਹਿੰਗਾਈ ਦੀਆਂ ਚਿੰਤਾਵਾਂ ਕਾਰਨ ਦਰਾਂ ਨੂੰ ਰੱਖਿਆ ਸਥਿਰ

editor
ਵਾਸ਼ਿੰਗਟਨ – us  ਫ਼ੈਡਰਲ ਰੀਜ਼ਰਵ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਆਪਣੀ ਬੈਂਚਮਾਰਕ ਦਰ ਨੂੰ ਨਹੀਂ ਬਦਲ ਰਹੇ। ਇਹ ਇੱਕ ਅਜਿਹਾ ਫ਼ੈਸਲਾ ਹੈ ਜਿਸ ਦੀ...
International

ਕੈਨੇਡਾ ਵੱਲੋਂ ਸਟਾਰਟ-ਅੱਪ ਵੀਜ਼ਾ ਪ੍ਰੋਗਰਾਮ ’ਚ ਵੀ ਕਟੌਤੀ

editor
ਟੋਰੌਂਟੋ – ਕੈਨੇਡਾ ਆਪਣੀ ਵੀਜ਼ਾ ਪੌਲਿਸੀ ’ਚ ਲਗਾਤਾਰ ਕਟੌਤੀਆਂ ਕਰ ਰਿਹਾ ਹੈ। ਇਸ ਨਾਲ ਪਰਵਾਸੀ ਵੱਡੀ ਗਿਣਤੀ ’ਚ ਪ੍ਰਭਾਵਿਤ ਹੋ ਰਹੇ ਹਨ। ਪਿਛਲੇ ਸਾਲ ਜੁਲਾਈ...
International

ਸੁਨੀਤਾ ਵਿਲੀਅਮਜ਼ ਦਾ ਪੁਲਾੜ ਯਾਨ ਨਹੀਂ ਉਡਿਆ ਮਿਸ਼ਨ ਮੁਲਤਵੀ, ਰਾਕਟ ਹੋਇਆ ਖ਼ਰਾਬ, 10 ਨੂੰ ਦੁਬਾਰਾ ਉਡਾਣ ਸੰਭਵ

editor
ਵਾਸ਼ਿੰਗਟਨ – ਭਾਰਤੀ ਮੂਲ ਦੇ ਪੁਲਾੜ ਯਾਤਰੀਆਂ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘’ਤੇ ਲਿਜਾਣ ਲਈ ਬੋਇੰਗ ਦੇ ਸਟਾਰਲਾਈਨਰ ਮਿਸ਼ਨ ਨੂੰ ਮੁਲਤਵੀ...
International

ਈਪਰ ਵਿਖੇ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ

editor
ਰੋਮ – ਖਾਲਸਾ ਸਾਜਨਾ ਦਿਵਸ ਦੀ 325ਵੀਂ ਵਰੇ੍ਹਗੰਢ ਮਨਾਉਂਦਿਆਂ ਬੈਲਜ਼ੀਅਮ ਦੇ ਸਿੱਖ ਭਾਈਚਾਰੇ ਵੱਲੋਂ ਸੰਸਾਰ ਜੰਗਾਂ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਨੂੰ ਸ਼ਰਧਾਂਜਲੀ ਸਮਾਰੋਹ ਦਾ...
International

ਨਿਊਜ਼ੀਲੈਂਡ: ਰਾਸ਼ਟਰੀ ਫਲਾਈਟ ਵਿੱਚ ਏਅਰ ਸੁਰੱਖਿਆ ਲਈ ਪਹਿਲੀ ਵਾਰ ਵਰਤੀ ‘ਸੰਕੇਤਕ ਭਾਸ਼ਾ’

editor
ਔਕਲੈਂਡ – ਏਅਰ ਨਿਊਜ਼ੀਲੈਂਡ ਨੇ ਵਿਸ਼ਵ ਦੇ ਵਿਚ ਮੋਹਰੀ ਹੁੰਦਿਆ ਪਹਿਲੀ ਵਾਰ ਔਕਲੈਂਡ ਤੋਂ ਵਲਿੰਗਟਨ ਵਾਲੀ ਫਲਾਈਟ ਦੇ ਬੋਲੇ ਜਾਂ ਕਹਿ ਲਈਏ ਬਹਿਰੇ ਲੋਕਾਂ ਦੇ...
International

ਸ੍ਰੀਲੰਕਾ ਨੇ ਅਡਾਨੀ ਗ੍ਰੀਨ ਐਨਰਜੀ ਨਾਲ ਬਿਜਲੀ ਖ਼ਰੀਦ ਸਮਝੌਤੇ ਨੂੰ ਦਿੱਤੀ ਮਨਜ਼ੂਰੀ

editor
ਕੋਲੰਬੋ – ਸ਼੍ਰੀਲੰਕਾ ਸਰਕਾਰ ਨੇ ਅਡਾਨੀ ਗ੍ਰੀਨ ਐਨਰਜੀ ਨਾਲ 20 ਸਾਲਾਂ ਲਈ ਬਿਜਲੀ ਖਰੀਦ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਸਮਝੌਤਾ ਉੱਤਰ-ਪੂਰਬੀ ਖੇਤਰ ਵਿੱਚ...
International

ਕੈਨੇਡਾ ’ਚ ਦਾਖ਼ਲੇ ਸਮੇਂ ਲੋਕਾਂ ਦੀ ਜਾਂਚ ਕੀਤੀ ਜਾਂਦੀ ਹੈ: ਮਾਰਕ ਮਿਲਰ

editor
ਓਟਾਵਾ – ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿਚ ਪਿਛਲੇ ਕੁਝ ਸਮੇਂ ਤੋਂ ਖਟਾਸ ਬਣੀ ਹੋਈ ਹੈ। ਭਾਰਤ ਦੇ ਨਾਮਜ਼ਦ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ...
International

ਅਮਰੀਕਾ ’ਚ ਇੰਟਰਨਸ਼ਿਪ ਪਾਉਣ ਲਈ ਸੰਘਰਸ਼ ਕਰ ਰਹੇ ਨੇ ਭਾਰਤੀ ਵਿਦਿਆਰਥੀ

editor
ਵਾਸ਼ਿੰਗਟਨ – ਇਸ ਸਾਲ ਅਮਰੀਕਾ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਵੀ ਨਹੀਂ ਮਿਲ ਰਹੀ ਹੈ। ਅਮਰੀਕਾ ਵਿੱਚ ਬੇਰੋਜ਼ਗਾਰੀ ਵਧਣ, ਆਲਮੀ ਆਰਥਿਕ ਮੰਦੀ ਕਾਰਨ...
International

ਸੁਨਕ ਦੀ ਚਿਤਾਵਨੀ, ਬਿ੍ਰਟੇਨ ਤਿ੍ਰਕੋਣੀ ਸੰਸਦ ਵੱਲ ਵੱਧ ਰਿਹੈ

editor
ਲੰਡਨ – ਬਿ੍ਰਟੇਨ ‘’ਚ ਹੋਈਆਂ ਸਥਾਨਕ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਵੱਡੀ ਚਿਤਾਵਨੀ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ...