ਕੋਲਕਾਤਾ – ਕੋਰੋਨਾ ਦੇ ਦੋਵੇਂ ਟੀਕੇ ਨਾ ਲੱਗਣ ਹੋਣ ’ਤੇ ਗੰਗਾਸਾਗਰ ਮੇਲੇ ’ਚ ਪ੍ਰਵੇਸ਼ ਨਹੀਂ ਕਰਨ ਦਿੱਤਾ ਜਾਵੇਗਾ। ਅਜਿਹੇ ਲੋਕਾਂ ਨੂੰ 72 ਘੰਟਿਆਂ ਦੌਰਾਨ ਕਰਵਾਏ ਗਏ ਆਰਟੀ-ਪੀਸੀਆਰ ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣ ’ਤੇ ਪ੍ਰਵੇਸ਼ ਦੀ ਇਜਾਜ਼ਤ ਦਿੱਤੀ ਜਾਵੇਗੀ। ਕਲਕੱਤਾ ਹਾਈ ਕੋਰਟ ਨੇ ਗੰਗਾਸਾਗਰ ਮੇਲੇ ਬਾਰੇ ਮੰਗਲਵਾਰ ਨੂੰ ਨਵਾਂ ਨਿਰਦੇਸ਼ ਦਿੱਤਾ ਹੈ।