Breaking News Latest News News Sport

T20 ਵਰਲਡ ਕੱਪ ਲਈ 16 ਟੀਮਾਂ ਦਾ ਕੀਤਾ ਐਲਾਨ, ਇੱਥੇ ਦੇਖੋ ਹਰ ਟੀਮ ਦੀ ਲਿਸਟ

ਨਵੀਂ ਦਿੱਲੀ – ICC T20 World Cup 2021 ਦਾ ਆਯੋਜਨ 17 ਅਕਤੂਬਰ ਤੋਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਯਾਨੀ) ਬੀਸੀਸੀਆਈ ਦੀ ਮੇਜ਼ਬਾਨੀ ’ਚ ਸੰਯੁਕਤ ਅਰਬ ਅਮੀਰਾਤ (ਯਾਨੀ) ਯੂਏਈ ਤੇ ਓਮਾਨ ’ਚ ਹੋਣਾ ਹੈ। ਇਸ ਮੇਗਾ ਇਵੈਂਟ ਲਈ ਇੰਟਰਨੈਸ਼ਨਲ ਕ੍ਰਿਕਟ ਕੌਂਸਲ (ਯਾਨੀ) ਆਈਸੀਸੀ ਨੇ 10 ਸਤੰਬਰ ਆਖਰੀ ਤਰੀਕ ਟੀਮ ਦੇ ਐਲਾਨ ਲਈ ਰੱਖੀ ਸੀ। ਟੀ 20 ਵਿਸ਼ਵ ਕੱਪ ’ਚ ਖੇਡਣ ਜਾ ਰਹੇ 16 ਦੇਸ਼ਾਂ ਨੂੰ ਆਪਣੀ ਟੀਮ ਇਸੇ ਡੇਟ ਤਕ ਫਾਈਨਲ ਕਰਨੀ ਸੀ, ਪਰ ਇਸ ਡੈੱਡਲਾਈਨ ਤਕ ਇਕ ਦੇਸ਼ ਇਸ ਤਰ੍ਹਾਂ ਦਾ ਰਿਹਾ ਜਿਸ ਨੇ ਆਪਣੀ ਟੀਮ ਅਨਾਊਂਸ ਨਹੀਂ ਕੀਤੀ। ਇਹ ਦੇਸ਼ ਸੀ ਸ਼੍ਰੀਲੰਕਾ, ਜਿਸ ਦੇ ਕ੍ਰਿਕਟ ਬੋਰਡ ਨੇ 12 ਸਤੰਬਰ ਨੂੰ ਟੀਮ ਦਾ ਐਲਾਨ ਕੀਤਾ ਤੇ ਇਸ ਦੇ ਨਾਲ ਸਾਰੀਆਂ ਟੀਮਾਂ ਦੇ ਖਿਡਾਰੀਆਂ ਦੇ ਨਾਂ ਸਾਹਮਣੇ ਆਏ ਹਨ, ਜੋ ਟੀ 20 ਵਿਸ਼ਵ ਕੱਪ ’ਚ ਕੇਡਣ ਵਾਲੇ ਹਨ।

ਅਈਅਰ ਦੀ ਵਾਪਸੀ ਨਾਲ ਮਜ਼ਬੂਤ ਹੋਵੇਗੀ ਟੀਮ : ਧਵਨ

– ਅਫ਼ਗਾਨਿਸਤਾਨ ਦੀ ਟੀਮ

– ਆਸਟ੍ਰੇਲੀਆ ਟੀਮ

– ਬੰਗਲਾਦੇਸ਼ ਟੀਮ

– ਇੰਗਲੈਂਡ ਟੀਮ

– ਭਾਰਤ ਟੀਮ

– ਆਇਰਲੈਂਡ ਟੀਮ

– ਨਾਮਿਬਿਆ ਟੀਮ

– ਨੀਦਰਲੈਂਡ ਟੀਮ

– ਨਿਊਜ਼ੀਲੈਂਡ ਟੀਮ

– ਓਮਾਨ ਟੀਮ

– ਪਾਕਿਸਤਾਨ ਟੀਮ

– ਪਾਪੁਆ ਨਿਊ ਗਿਨੀ ਟੀਮ

– ਸਕਾਟਲੈਂਡ ਟੀਮ

– ਸਾਊਥ ਅਫ਼ਰੀਕਾ ਟੀਮ

– ਸ਼੍ਰੀਲੰਕਾ ਟੀਮ

– ਵੈਸਟਇੰਡੀਜ਼ ਟੀਮ

Related posts

ਭਾਰਤ ਨੇ ਸਫੈਦ ਗੇਂਦ ਦੇ ਫ਼ਾਰਮੈਟ ’ਚ ਚੋਟੀ ਦਾ ਸਥਾਨ ਬਰਕਰਾਰ ਰੱਖਿਆ

editor

ਮਹਿਲਾ ਹਾਕੀ ਟੀਮ ਦੀ ਕਪਤਾਨੀ ਸਵਿਤਾ ਦੀ ਥਾਂ ਸਲੀਮਾ ਟੇਟੇ ਨੂੰ ਮਿਲੀ

editor

ਇੰਗਲੈਂਡ ਦੇ ਸਾਬਕਾ ਸਪਿਨਰ ਮੌਂਟੀ ਪਨੇਸਰ ਬਰਤਾਨੀਆ ’ਚ ਚੋਣਾਂ ਲੜਨਗੇ

editor