Category : India

india Punjabi news Australia – Indo Times No. 1 News Paper

 

Breaking News India Latest News News

ਅਮਰੀਕਾ ‘ਚ ਭਾਰਤੀ ਮੂਲ ਦੇ ਸਾਬਕਾ CEO ਮਨੀਸ਼ ਲਛਵਾਨੀ ਧੋਖਾਧੜੀ ਦੇ ਮਾਮਲੇ ‘ਚ ਗ੍ਰਿਫਤਾਰ

editor
ਵਾਸ਼ਿੰਗਟਨ – ਅਮਰੀਕਾ ਵਿਚ ਇਕ ਟੈਕਨਾਲੌਜੀ ਕੰਪਨੀ ਦੇ ਸਾਬਕਾ ਭਾਰਤੀ ਮੂਲ ਦੇ ਸੀਈਓ ਮਨੀਸ਼ ਲੱਛਵਾਨੀ ਨੂੰ ਧੋਖਾਧੜੀ ਦੇ ਇਕ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ।...
Breaking News India Latest News News

ਸਿੱਖ ਭਾਈਚਾਰੇ ਨੇ PM ਮੋਦੀ ਨੂੰ ਅਫ਼ਗਾਨਿਸਤਾਨ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਆਉਣ ਵਿਚ ਮਦਦ ਲਈ ਕੀਤਾ ਧੰਨਵਾਦ

editor
ਦਿੱਲੀ – ਭੋਪਾਲ ਵਿਚ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਧੰਨਵਾਦ ਕੀਤਾ। ਉਨ੍ਹਾਂ...
Breaking News India Latest News News

ਦੇਸ਼ ਨੂੰ ਮਿਲ ਸਕਦੀ ਹੈ ਪਹਿਲੀ ਮਹਿਲਾ ਚੀਫ਼ ਜਸਟਿਸ, ਜਾਣੋ ਸੰਭਾਵਿਤ ਨਾਂ

editor
ਨਵੀਂ ਦਿੱਲੀ – ਕੀ ਭਾਰਤ ਨੂੰ ਜਲਦ ਹੀ ਪਹਿਲੀ ਸੀਜੀਆਈ ਭਾਵ ਚੀਫ਼ ਜਸਟਿਸ ਆਫ ਇੰਡੀਆ ਮਿਲਣ ਵਾਲੀ ਹੈ? ਇਸ ਦੀ ਉਮੀਦ ਇਸ ਲਈ ਲੱਗੀ ਕਿਉਂਕਿ...
Breaking News India Latest News News

ਉੱਤਰ ਪ੍ਰਦੇਸ਼ ਦੀ ਮੈਡੀਕਲ ਵਿਦਿਆਰਥਣ ਨਾਲ ਮੈਸੂਰ ’ਚ ਸਮੂਹਿਕ ਜਬਰ ਜਨਾਹ

editor
ਮੈਸੂਰ – ਕਰਨਾਟਕ ਦੇ ਮੈਸੂਰ ਜ਼ਿਲ੍ਹੇ ’ਚ ਸਮੂਹਿਕ ਜਬਰ ਜਨਾਹ ਦੀ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਚਾਮੁੰਡੀ ਪਹਾੜੀਆਂ ਦੇ ਨਜ਼ਦੀਕ ਇਕ...
Breaking News India Latest News News

ਯਾਹੂ ਨੇ ਭਾਰਤ ’ਚ ਬੰਦ ਕੀਤੀਆਂ ਖ਼ਬਰਾਂ ਦੀਆਂ ਵੈੱਬਸਾਈਟਾਂ

editor
ਨਵੀਂ ਦਿੱਲੀ – ਯਾਹੂ ਨੇ ਭਾਰਤ ’ਚ ਆਪਣੀਆਂ ਖ਼ਬਰਾਂ ਦੀਆਂ ਵੈੱਬਸਾਈਟਾਂ ਨੂੰ ਬੰਦ ਕਰ ਦਿੱਤਾ ਹੈ। ਜਿਨ੍ਹਾਂ ਵੈੱਬਸਾਈਟਾਂ ਨੂੰ ਬੰਦ ਕੀਤਾ ਗਿਆ ਹੈ, ਉਨ੍ਹਾਂ ’ਚ...
Breaking News India Latest News News

ਭਾਰਤ ‘ਚ ਰਹਿ ਰਹੀ ਔਰਤ ਦੇ ਨਾਂ ਤਾਲਿਬਾਨ ਦੇ 6 ਡੈੱਥ ਵਾਰੰਟ ਜਾਰੀ

editor
ਨਵੀਂ ਦਿੱਲੀ – ਅਫ਼ਗਾਨ ਸ਼ਰਨਾਰਥੀ ਔਰਤ, ਜੋ ਪਿਛਲੇ ਚਾਰ ਸਾਲਾਂ ਤੋਂ ਦਿੱਲੀ ਦੇ ਭੋਗਲ ਵਿਚ ਰਹਿ ਰਹੀ ਹੈ, ਇਕ ਜਿਮ ਟ੍ਰੇਨਰ ਹੈ। ਉਹ ਆਪਣੀਆਂ 13...
Breaking News India Latest News News

ਕੋਵਿਡਸ਼ੀਲਡ ਦੀਆਂ ਦੋ ਖ਼ੁਰਾਕਾਂ ਦੇ ਵਿਚਲੇ ਅੰਤਰ ਨੂੰ ਘੱਟ ਕਰਨ ’ਤੇ ਕੀਤਾ ਜਾ ਰਿਹੈ ਵਿਚਾਰ

editor
ਨਵੀਂ ਦਿੱਲੀ – ਦੇਸ਼ ’ਚ ਕੋਵਿਡਸ਼ੀਲਡ ਵੈਕਸੀਨ ਦੀਆਂ ਦੋ ਖ਼ੁਰਾਕਾਂ ਦੇ ਵਿਚਲੇ ਅੰਤਰ ਨੂੰ ਘੱਟ ਕਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਸਰਕਾਰ ਦੇ ਸੂਤਰਾਂ...
Breaking News India Latest News News

ਅਸਥਾਨਾ ਮਾਮਲੇ ‘ਚ ਹਾਈ ਕੋਰਟ ਦੋ ਹਫਤਿਆਂ ‘ਚ ਪਟੀਸ਼ਨ ਨਿਪਟਾਏ : ਸੁਪਰੀਮ ਕੋਰਟ

editor
ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਦਿੱਲੀ ਹਾਈ ਕੋਰਟ ਨੂੰ ਕਿਹਾ ਹੈ ਕਿ ਉਹ ਰਾਕੇਸ਼ ਅਸਥਾਨਾ ਦੀ ਦਿੱਲੀ ਪੁਲਿਸ ਕਮਿਸ਼ਨਰ ਅਹੁਦੇ ‘ਤੇ ਨਿਯੁਕਤੀ ਨੂੰ ਚੁਣੌਤੀ...
Breaking News India Latest News News

ਟੀਕਾਕਰਨ ਦੀ ਤੇਜ਼ ਰਫ਼ਤਾਰ, ਸਿਰਫ਼ 19 ਦਿਨ ’ਚ ਲਗਾਈ ਗਈ 10 ਕਰੋੜ ਡੋਜ਼ : ਸਿਹਤ ਮੰਤਰੀ

editor
ਨਵੀਂ ਦਿੱਲੀ – ਭਾਰਤ ’ਚ ਤੇਜ਼ੀ ਨਾਲ ਕੋਰੋਨਾ ਖ਼ਿਲਾਫ਼ ਵੈਕਸੀਨੇਸ਼ਨ ਕੀਤਾ ਜਾ ਰਿਹਾ ਹੈ। ਸ਼ੁਰੂ ’ਚ ਦੇਸ਼ ’ਚ ਘੱਟ ਰਫ਼ਤਾਰ ਨਾਲ ਟੀਕੇ ਲੱਗੇ ਸਨ ਪਰ...