Pollywood

 ਪਾਲੀਵੁੱਡ ਦਰਪਣ 

ਲੇਖਕ: ਅੰਮ੍ਰਿਤ ਪਵਾਰ

ਨਿਰਮਲ ਰਿਸੀ – ਅਸੀਰਵਾਦ
ਪੰਜਾਬੀ ਫਿਲਮਾਂ ਦਾ ਥੰਮ ਹੈ ਨਿਰਮ ਰਿਸ਼ੀ । ਵਾਹ ਅਦਾਕਾਰੀ ਦੀ ਬਾਤੀ ਨਿਰਮਲ ਰਿਸ਼ੀ ਤੋਂ ਅਭਿਨੇਤਰੀ ਮੰਨਤ ਸਿੰਘ ਨੇ ਅਸੀਰਵਾਦ ਲੈ ਕਿ ‘ਅਨਲਾਕ – 4’ ‘ਚ ਆਪਣੇ ਕੈਰੀਅਰ ਲਈ ਸਾਨਦਾਰ ਯੋਜਨਾਂ ਬਣਾਈ ਹੈ ।

 

 

 

 

ਦੇਵਕੀ ਅਨੰਦ ਫਿਲਮ ਸੰਗੀਤਕਾਰ

 

 

 

 

 

ਨੈਸ਼ਨਲ ਦੂਰਦਰਸ਼ਨ ਦਾ ਪ੍ਰਵੇਸ਼ ਪਾਲੀਵੁੱਡ ਵਿੱਚ ਫਿਲਮ ਸੰਗੀਤਕਾਰ ਵਜੋਂ ਹੋ ਗਿਆ ਹੈ । ਰਜੀਵ ਤੇ ਜੇ.ਪੀ ਦੀ ਫਿਲਮਾ ਗਿੱਲ ਸਾਬ ਸਕੂਟਰ ਵਾਲੇ ਦਾ ਸੰਗਤਿ ਦੇਵਕੀ ਅਨੰਦ ਤਿਆਰ ਕਰ ਰਹੇ ਹਨ । ਦੇਵਕੀ ਅਨੰਦ ਨੇ ਕਿਹਾ ਪਹਿਲਾਂ ‘ਮੇਰੇ ਯਾਰ ਦਾ ਡੋਲਾ ਚਲਿਆ’ ਹਿੱਟ ਗੀਤ ‘ਜੀਜਾ ਸਾਲੀ’ ਫਿਲਮ ‘ਚ ਗਾਇਆ ਸੀ ।
ਨਿਕੀਤ ਢਿਲੋਂ ਨਵੀਂ ਕਲੀ

 

 

 

 

 

ਰਾਜਨ ਬੱਤਰਾ ਦੀ ਨਵੀਂ ਖੋਜ ਹੈ ਨਿਕੀਤ ਢਿੱਲੋਂ ਜੋ ‘ਯਾਰ ਅਣਮੁੱਲੇ ਰਿਟਰਨਜ’ ਦੀ ਹੀਰੋਇਨ ਹੈ । ਨਿਕੀਤ ਕੋਲ ਕਾਫੀ ਮਸ਼ਹੂਰੀ ਫਿਲਮਾਂ ਵੀ ਹਨ । ‘ਕਰੋਨਾ’ ਦੀ ਮਾਰ ਹੇਠ ਉਸਦਾ ਕੈਰੀਅਰ ਆਇਆ ਹੈ । ਜੇ ਕਰੋਨਾ ਨਾ ਆਉਂਦਾ ਤਾਂ ਅੱਜ ਪੰਜਾਬੀ ਦੀਆ ੪-੫ ਫਿਲਮਾ ਉਹ ਕਰ ਰਹੀ ਹੁੰਦੀ ।
ਪ੍ਰੀਤ ਸਿੱਧੂ ਫਿਲਮ ਲੇਖਕ

 

 

 

 

 

‘ਜੁਗਨੀ ਹੱਥ ਕਿਸੇ ਨਹੀ ਆਉਣੀ’ ਫਿਲਮ ਦਾ ਹੀਰੋ ਪ੍ਰੀਤ ਸਿੱਧੂ ਹੁਣ ਫਿਲਮ ਲੇਖਕ ਵੀ ਬਣ ਗਿਆ ਹੈ ਸ਼ੁਰੂਆਤ ਉਹ ਵੈਬ ਲੜੀ ‘ਚ ਗੁਰੀ ਸਿੰਘ ‘ਟਿਕਟਾਕ ਸਟਾਰ’ ਦੇ ਨਾਲ ਸੰਦੀਪ ਸਿੰਘ, ਸੋਨਮ ਕੌਰ, ਪ੍ਰੀਤ ਸਿੱਧੂ, ਰਮਨ ਦਲੇਰ ਮਹਿਤਾ ਮੁੱਖ ਸਿਤਾਰੇ ਹਨ । ਰੈਂਬੋ ਇਸਦਾ ਕੈਮਰਾਮੈਨ ਹੈ ।
ਬੁੱਗਾ ਮਨਪ੍ਰੀਤ – ਇਰਾਦੇ ਬੁਲੰਦ

 

 

 

 

 

ਮਾਝੇ ਦੇ ਚੋਟੀ ਦੇ ਡਿਊਟ ਸਟਾਰ ਸਰਬਜੀਤ ਬੁੱਗਾ ਤੇ ਮਨਪ੍ਰੀਤ ਹਨ । ਸਰਬਜੀਤ ਅਨੁਸਾਰ ਉਹ ਖੁਦ ਪੰਜਾਬੀ ਫਿਲਮ ਬਣਾਉਣ ਦੀ ਯੋਜਾਨ ਵਿਚ ਹੈ ਤੇ ਮਨਪ੍ਰੀਤ ਬੁੱਗਾ ਇਸ ਫਿਲਮ ਦਾ ਇੱਕ ਗੀਤ ਵੀ ਲਿਖੇਗੀ । ਬੁੱਗਾ ਤੇ ਮਨਪ੍ਰੀਤ ਨਵੇਂ ਟਰੈਕ ਦੇ ਨਾਲ ਹੁਣ ਫਿਲਮੀ ਤਕਦੀਰ ਵੀ ਚਮਾਉਣਗੇ ।
– ਅੰਮ੍ਰਿਤ ਪਵਾਰ ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਸਿਧਾਰਥ ਸ਼ੁਕਲਾ ਦੀ ਬਰਸੀ ‘ਤੇ ਸ਼ਹਿਨਾਜ਼ ਗਿੱਲ ਨੇ ਕਿਉਂ ਨਹੀਂ ਕੀਤੀ ਕੋਈ ਪੋਸਟ

editor

ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਵੱਡਾ ਖ਼ੁਲਾਸਾ, ਇਨ੍ਹਾਂ ਗੈਂਗਸਟਰਾਂ ਨੇ ਰਚੀ ਸੀ ਸਾਜ਼ਿਸ਼

editor